ਮੁੱਖ ਪੰਨਾUSD / SEK • ਮੁਦਰਾ
add
USD / SEK
ਪਿਛਲੀ ਸਮਾਪਤੀ
10.81
ਬਜ਼ਾਰ ਦੀਆਂ ਖਬਰਾਂ
ਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipediaਸਵੀਡਿਸ਼ ਕਰੋਨਾ ਬਾਰੇ
ਕਰੋਨਾ ੧੮੭੩ ਤੋਂ ਸਵੀਡਨ ਦੀ ਮੁਦਰਾ ਹੈ। ਦੋਵੇਂ ISO ਕੋਡ "SEK" ਅਤੇ ਮੁਦਰਾ ਨਿਸ਼ਾਨ "kr" ਆਮ ਵਰਤੋਂ ਵਿੱਚ ਹਨ; ਕੋਡ ਮੁੱਲ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਉਂਦਾ ਹੈ ਅਤੇ ਨਿਸ਼ਾਨ ਆਮ ਤੌਰ 'ਤੇ ਪਿੱਛੋਂ ਆਉਂਦਾ ਹੈ ਪਰ ਪਿਛਲੇ ਸਮਿਆਂ ਵਿੱਚ ਇਹ ਚਿੰਨ੍ਹ ਮੁੱਲ ਤੋਂ ਪਿੱਛੋਂ ਆਉਂਦਾ ਹੁੰਦਾ ਸੀ। Wikipedia