ਮੁੱਖ ਪੰਨਾKZT / INR • ਮੁਦਰਾ
add
KZT / INR
ਪਿਛਲੀ ਸਮਾਪਤੀ
0.17
ਬਜ਼ਾਰ ਦੀਆਂ ਖਬਰਾਂ
ਕਜ਼ਾਖਸਤਾਨੀ ਤੇਂਗੇ ਬਾਰੇ
ਤੇਂਗੇ ਕਜ਼ਾਖ਼ਸਤਾਨ ਦੀ ਮੁਦਰਾ ਹੈ। ਇਸ ਨੂੰ 100 ਤੀਨਾਂ ਵਿੱਚ ਵੰਡਿਆ ਹੋਇਆ ਹੈ। ਇਸ ਨੂੰ ਸੋਵੀਅਤ ਰੂਬਲ ਦੀ ਥਾਂ 15 ਨਵੰਬਰ 1993 ਨੂੰ 1 ਤੇਂਗੇ = 500 ਰੂਬਕ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਸਦਾ ISO-4217 ਕੋਡ KZT ਹੈ। Wikipediaਭਾਰਤੀ ਰੁਪਇਆ ਬਾਰੇ
ਰੁਪਿਆ ਭਾਰਤ ₹ ਭਾਰਤੀ ਚਿੰਨ੍ਹ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ੍ਹ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ। Wikipedia